ਅਕਾਲਪੁਰਖਕੀਰਛਾਹਮਨੈ ॥ ਸਰਬਲੋਹਦੀਰਛਿਆਹਮਨੈ ॥
ਸਰਬਕਾਲਜੀਦੀਰਛਿਆਹਮਨੈ ॥ ਸਰਬਲੋਹਜੀਦੀਸਦਾਰਛਿਆ ਹਮਨੈ ॥
(ਅਕਾਲ ਉਸਤਤ, ਪ:੧੦)

ਭਾਈ ਜਗਤਾਰ ਸਿੰਘ ਜੀ, ਗੁਰਦੁਵਾਰਾ ਤਪੋਬਨ ਸਾਹਿਬ
ਅਕਾਲ ਚਲਾਨਾ - ਸਤੰਬਰ ੭, ੨੦੧੦

ਖਾਲਸਾਈ ਸਰਬਲੋਹ ਦੀ ਰਹਿਣੀ-ਬਹਿਣੀ-ਕਹਿਣੀ ਦੇ ਸੂਰੇ ਗੁਰਮੁਖ ਪਿਆਰੇ ਗੁਰੁ ਦੂਲਾਰੇ ਨਾਮ-ਬਾਣੀ ਦੇ ਅਭਿਆਸੀ,
ਭਾਈ ਜਗਤਾਰ ਸਿੰਘ ਜੀ, ਗੁਰਦੁਵਾਰਾ ਤਪੋਬਨ ਸਾਹਿਬ ਵਾਲੇ, ਆਪਣੀ ਜੀਵਨ ਯਾਤਰਾ ਸਫ਼ਲ ਕਰਦੇ ਸਤੰਬਰ ੭, ੨੦੧੦ ਨੂੰ
ਅੰਤਮ ਸੁਆਸਾਂ ਤੱਕ ਨਾਮ ਦਾ ਖੰਡਾ ਖੜਕਾਂਉਦੇ ਹੋਏ ਅਕਾਲੀ ਜੋਤ ਵਿਚ ਸਮਾ ਗਏ।
ਸਰਬ ਕਾਲ ਪੂਜਕ ਕਾਲ ਰਹਿਤ ਹੋਏ, ਵੱਡ ਮਹੱਤ ਸ੍ਰੀ ਕਾਲ ਪੂਜੋਲਿਆਂ ਦਾ।
ਸਰਬ ਲੋਹ ਚੱਕਰ ਤੇ ਕ੍ਰਿਪਾਨ ਖੰਡਾ, ਸਿਰ ਤੇ ਸਦਾ ਸ੍ਰੀ ਕਾਲ ਜਾਣੋਲਿਆਂ ਦਾ।
ਸਦਾ ਕਾਲ ਚਿਤਾਵਣੀ ਰਹਿਤ ਰੱਖੀ, ਕਾਲਾ ਬੀਰ ਜਾਮਾ ਕਾਲ ਚੋਲਿਆਂ ਦਾ।
ਕਾਲ ਚੇਤੀਏ ਜਨ ਕਾਲ ਰਹਿਤ ਹੋਏ, ਵੱਡਾ ਹੌਸਲਾ ਨਿਰਭੈ ਚਿਤੋਲਿਆਂ ਦਾ।

ਕਾਲ ਰਹਿਤੀਏ ਸ੍ਰੀ ਕਾਲ ਪੂਜ ਹੋਏ, ਸਰਬ ਕਾਲ ਰੱਛਕ ਪੂਜਕੋਲਿਆਂ ਦਾ।
ਸਰਬ ਕਾਲ ਪੂਜਕ ਸਿੰਘ ਬੀਰ ਅਕਾਲੀ, ਰਾਖਾ ਸਰਬ ਲੋਹ ਚਕਰ ਵਰਤੋਲਿਆਂ ਦਾ।
ਚੱਕਰ ਵਰਤੀਏ ਚੱਕਰਧਰ ਸਰਬ ਲੋਹੀ, ਖੜਗ ਕੇਤ ਰੱਛਕ ਖੜਗ-ਧਰੋਲਿਆਂ ਦਾ।
ਬਰਤ ਸਰਬਲੋਹ ਦੀ ਜਿਨ੍ਹਾਂ ਬਿਰਤਿ ਧਾਰੀ, ਚੜਿਆ ਬੀਰਰਸ ਲੋਹ ਸ਼ਕਤੋਲਿਆਂ ਦਾ।

ਸਰਬ ਲੋਹ ਸ਼ਕਤੀਮਾਨ ਮਹਾਂ ਸ਼ਕਤੀਸ਼, ਸਾਨੀ ਕੌਣੁ ਮਹਿ ਸ਼ਕਤੀਸਰੋਲਿਆਂ ਦਾ।
ਬਿਰਤ ਸਰਬ ਲੋਹ ਦੀ ਸੱਚੀ ਬਿਰਤ ਵਾਲਾ, ਸਚਾ ਸੂਰਮਾ ਸੱਚ ਬਰਤੋਲਿਆਂ ਦਾ
ਚੜ੍ਹਦੀ ਕਲਾ ਅਹੰਗਤਾ ਰਹਿਤ ਜੁੱਸਾ, ਸਰਬ ਲੋਹ ਦੀ ਰਹਿਤ ਰਖੋਲਿਆਂ ਦਾ।
ਬੀਰ ਰਸੀਆਂ ਨੂੰ ਨਹੀਂ ਕਰੋਧ ਗੁੱਸਾ, ਖਿੜਿਆ ਹਿਰਦ ਸਦ ਬੀਰ ਰਸੋਲਿਆਂ ਦਾ।
(ਜੋਤਿ ਵਿਗਾਸ – ਭ: ਸ: ਰਣਧੀਰ ਸਿੰਘ ਜੀ)[Editorial from Panthic.org]

Bhai Jagtar Singh Ji of Gurdwara Tapoban Singh, Toronto, passed away on September 7th, 2010 in the highest of spirits and completed his spiritual and physical journey on Earth.

Bhai Sahib was a well respected Gursikh who was instrumental in organizing the Institute of Gurmat Studies, Gurdwara Tapoban Sahib, where daily Amritvela, Nitem, Akhand Kirtan, and Gurbani Santhyia, and the traditional Tat-Gurmat lifestyle is promoted across the congregation.

He firmly insisted that Gurmat should never be compromised, and stressed the importance of staying true to one's bachan (word), and keeping steadfast on Panthic principles.

Bhai Sahib believed that modern Sikh leaders, parchariks, and kirtanees themselves do not uphold the ideals of the Khalsa, so how could they influence others to do the same? He believed the Chardi-Kala of the Panth would automatically come through the practice of Tat-Gurmat, and not watered down rehats.

Unlike others, Bhai Sahib did not preach, but practiced and lived the life of a true GurSikh. He took Khanday-ki-Pahul over thirty years ago, in 1976, and until the last breath kept his Khalsa Banna, strict Amritvela, Sarbloh bibek, intact. Such was the iron discipline of this Gurmukh. Bhai Sahib spent a majority of his time engrossed in Naam Abhyaas and Gurbani recitation.

Copyright 2018 Akhand Kirtani Jatha, All Rights Reserved.

Site content managed by : Bhai Ratinder Singh, Indore.